Surprise Me!

ਅੰਮ੍ਰਿਤਸਰ 'ਚ ਲੱਖਬੀਰ ਲੰਡਾ ਦੇ ਗੁਰਗਿਆਂ ਨੇ ਕੀਤੇ ਪੁਲਿਸ 'ਤੇ Fire | Lakhbir Landa Gang | OneIndia Punjabi

2023-01-21 1 Dailymotion

ਰਾਤ ਕਰੀਬ 1:30 ਵਜੇ ਬਿਆਸ ਕੋਲ ਪੈਂਦੇ ਕਸਬਾ ਰਈਆ ਦੇ ਇੱਕ ਢਾਬੇ 'ਤੇ ਪੁਲਿਸ ਨੂੰ ਗੈਂਗਸਟਰਾਂ ਦੇ ਉੱਥੇ ਹੋਣ ਦੀ ਸੂਚਨਾ ਮਿਲੀ ਸੀ । ਜਿਸ 'ਤੇ ਕਾਰਵਾਈ ਕਰਦਿਆਂ ਦਿੱਲੀ ਪੁਲਿਸ ਨੇ ਢਾਬੇ ਦੀ ਘੇਰਾਬੰਦੀ ਕੀਤੀ ਤਾਂ ਗੈਂਗਸਟਰਾਂ ਨੇ ਪੁਲਿਸ 'ਤੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ |

In Amritsar, Lakhbir Landa's Gang members fired on the police.

#amritsarnews #amritsar #lakhbirlanda

Buy Now on CodeCanyon